I saw love burning. | ਮੈਂ ਇਸ਼ਕ ਨੂੰ ਸੁਆਹ ਹੁੰਦਿਆਂ ਵੇਖਿਆ ।


I saw love burning. | ਮੈਂ ਇਸ਼ਕ ਨੂੰ ਸੁਆਹ ਹੁੰਦਿਆਂ ਵੇਖਿਆ ।
CA$100.00
Have you ever seen love burn right in front of you? It’s a dangerously beautiful sight - a nowhere land you don’t want to leave. You burn while you watch love turn into ashes and there is no pain, just a sweet regret.
-
ਕੀ ਤੁਸੀਂ ਕਦੇ ਇਸ਼ਕ ਨੂੰ ਆਪਣੀਆਂ ਨਜ਼ਰਾਂ ਸਾਹਮਣੇ ਸੜਕੇ ਸੁਆਹ ਹੁੰਦਿਆਂ ਵੇਖਿਆ ਹੈ? ਇਹ ਇੱਕ ਖ਼ਤਰਨਾਕ ਪਰ ਸੋਹਣਾ ਨਜ਼ਾਰਾ ਹੁੰਦੈ - ਜਿਵੇਂ ਇੱਕ ਬੇਜ਼ਾਰ ਜਿਹੀ ਧਰਤੀ ਜੋ ਤੁਸੀਂ ਛੱਡਣਾ ਨਹੀਂ ਚਾਉਂਦੇ । ਇਸ਼ਕ ਨੂੰ ਸੁਆਹ ਵਿੱਚ ਬਦਲਦੇ ਵੇਖਦਿਆਂ ਤੁਸੀਂ ਆਪ ਵੀ ਨਾਲ ਸੜਦੇ ਹੋ ਅਤੇ ਕੋਈ ਪੀੜ ਵੀ ਨਹੀਂ ਹੁੰਦੀ, ਹੁੰਦਾ ਹੈ ਸਿਰਫ ਇੱਕ ਮਿੱਠਾ ਜਿਹਾ ਪਛਤਾਵਾ ।
Dimensions: 12”x12”
Digital photographic edit on Photoshop & Leonardo.
Pure cotton paper print with Inkjet coating.
Quantity:
Only 3 available