That zone. | ਉਹ ਅਹਿਸਾਸ ।
That zone. | ਉਹ ਅਹਿਸਾਸ ।
Do you ever find yourself wondering about the magic of the very moment you’re in? The quintessence of everything around you becoming clear and bright, reminding you of the absolute rarity of the possibility of your life. To continue to be in that realm is difficult, almost next to impossible. It’s impracticable.
For those who want to be reminded of the magic of simple moments in life.
-
ਕੀ ਤੁਸੀਂ ਕਦੇ ਆਪਣੇ ਆਪ ਨੂੰ ਉਸ ਪਲ ਦੇ ਜਾਦੂ ਬਾਰੇ ਸੋਚਦੇ ਹੋਏ ਪਾਇਆ ਹੈ, ਜਿਸ ਵਿੱਚ ਤੁਸੀਂ ਹੋ? ਜੋ ਅਹਿਸਾਸ ਤੁਹਾਡੇ ਆਲੇ ਦੁਆਲੇ ਦੀ ਹਰ ਚੀਜ਼ ਦੀ ਚਮਕ ਵਧਾ ਦਿੰਦਾ ਹੈ, ਤੁਹਾਨੂੰ ਤੁਹਾਡੇ ਜੀਵਨ ਦੀ ਸੰਭਾਵਨਾ ਦੀ ਦੁਰਲੱਭਤਾ ਦੀ ਯਾਦ ਦਿਵਾਉਂਦਾ ਹੈ। ਲਗਾਤਾਰ ਉਸ ਅਹਿਸਾਸ ਵਿੱਚ ਰਹਿਣਾ ਮੁਸ਼ਕਲ ਹੈ, ਲਗਭਗ ਅਸੰਭਵ ਹੈ।
ਇਹ ਉਹਨਾਂ ਲਈ ਜੋ ਖੁਦ ਨੂੰ ਜ਼ਿੰਦਗੀ ਦੇ ਸਧਾਰਨ ਪਲਾਂ ਦੇ ਜਾਦੂ ਦੀ ਯਾਦ ਦਿਵਾਉਣਾ ਚਾਉਂਦੇ ਰਹਿੰਦੇ ਨੇ।
Dimensions: 12”X12”
Photographic edit on pure cotton paper with Inkjet coating.