A longing for life.

Bazaar - Shop

Dreaming again. | ਤੇਰੀ ਉਡਾਰੀ, ਤੇਰੇ ਖੰਭ ।

Dreaming again. | ਤੇਰੀ ਉਡਾਰੀ, ਤੇਰੇ ਖੰਭ ।

CA$100.00

Our dreams are stored somewhere deep down in our hearts. Amidst a stone-heavy life, the flutter of our wings becomes silent. The next thing - We stop dreaming, we start existing. But one day something inside us rises up, we hear our wings move and a rush of air engulfs our soul. We are dreaming again.

-

ਸਾਡੇ ਸੁਪਨੇ ਸਾਡੇ ਦਿਲਾਂ ਵਿੱਚ ਕਿਤੇ ਡੂੰਘੀ ਜਿਹੇ ਪਏ ਹੁੰਦੇ ਹਨ। ਪੱਥਰਾਂ ਤੋਂ ਭਾਰੀ ਜ਼ਿੰਦਗੀ 'ਚ, ਸਾਡੇ ਖੰਭਾਂ ਦੀ ਪਰਵਾਜ਼ ਸੁਣਾਈ ਨਹੀਂ ਦਿੰਦੀ । ਅਸੀਂ ਸੁਪਨੇ ਦੇਖਣਾ ਬੰਦ ਕਰ ਦਿੰਦੇ ਹਾਂ, ਸਾਹਾਂ ਦਾ ਆਉਣਾ-ਜਾਣਾ ਹੀ ਸਾਨੂੰ ਜਿਓਣਾ ਜਾਪਣ ਲੱਗ ਪੈਂਦਾ ਏ। ਪਰ ਇੱਕ ਦਿਨ ਸਾਡੇ ਅੰਦਰ ਕੋਈ ਚੀਸ ਉੱਠਦੀ ਹੈ, ਤੇ ਅਸੀਂ ਆਪਣੇ ਖੰਭਾਂ ਨੂੰ ਹਿੱਲਦਿਆਂ ਸੁਣਦੇ ਹਾਂ ਅਤੇ ਹਵਾ ਦਾ ਇੱਕ ਬੁੱਲ੍ਹਾ ਸਾਡੀ ਰੂਹ ਨੂੰ ਆਪਣੇ ਆਗੋਸ਼ ‘ਚ ਕਰ ਲੈਂਦਾ ਹੈ। ਅਸੀਂ ਦੁਬਾਰਾ ਸੁਪਨੇ ਦੇਖਣ ਲੱਗਦੇ ਹਾਂ।

Dimensions: 12”x16”

Pencil, Leonardo on pure cotton paper with Inkjet coating.

The artwork is a revamped version of an older artwork by the artist titled ‘Zenith’.

Only 1 available
Add To Cart